ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਸਟੂਡੈਂਟਸ ਕੌਂਸਲ ਚੋਣ ‘ਚ NSUI ਦੇ ਜਤਿੰਦਰ ਸਿੰਘ ਨੇ ਮਾਰੀ ਬਾਜ਼ੀ, ਬਣੇ ਨਵੇਂ ਪ੍ਰਧਾਨ

ਚੰਡੀਗੜ੍ਹ: ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿਚ ਪ੍ਰਧਾਨ ਦੇ ਅਹੁਦੇ ’ਤੇ NSUI ਦੇ ਉਮੀਦਵਾਰ ਜਤਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਇਸ ਨਾਲ INSO ਦੇ ਉਮੀਦਵਾਰ ਦੀਪਕ ਗੋਇਤ ਨੇ ਜਨਰਲ ਸਕੱਤਰ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ।

ਮਾਨ ਸਰਕਾਰ ਨੂੰ ਭੰਗ ਕਰਨ ਦੀ ਤਿਆਰੀ ! BJP ਦੀ ਨਵੀਂ ਗੇਮ ! ਟੰਗੇ ਗਏ Congress Leader ! Puadh Tv Punjab

ਅਤੇ ਵਾਈਸ ਪ੍ਰਧਾਨ ਦੇ ਅਹੁਦੇ ਲਈ ਸੱਥ ਦੀ ਰਣਮੀਕ ਜੋਤ ਕੌਰ 2994 ਵੋਟਾਂ ਲੈ ਕੇ ਪਹਿਲੇ ਸਥਾਨ ‘ਤੇ ਹਨ। ਜਦਕਿ ਇਨਸੋ (INSO) ਦੇ ਅਨੁਰਾਗ 2499 ਵੋਟਾਂ ਨਾਲ ਦੂਜੇ ਅਤੇ ਆਈਐਸਏ ਦੇ ਗੌਰਵ ਚੌਹਾਨ 725 ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ। ਹੁਣ ਤੱਕ NOTA ਨੂੰ ਵੀ 84 ਵੋਟਾਂ ਮਿਲ ਚੁੱਕੀਆਂ ਹਨ।

See also  ਹਰਦੀਪ ਸਿੰਘ ਬੁਟਰੇਲਾ 'ਆਪ' ਪਾਰਟੀ 'ਚ ਸ਼ਾਮਲ, ਦੋ ਦਿਨ ਪਹਿਲਾ ਛੱਡੀ ਸੀ ਅਕਾਲੀ ਦਲ