ਸਟੇਜ ਤੋਂ ਭਗਵੰਤ ਮਾਨ ਦਾ ਧੜਲੇਦਾਰ ਭਾਸ਼ਣ! ਜਥੇਦਾਰ ਖੁੱਡੀਆਂ ਬਾਰੇ ਕੀ ਬੋਲੇ CM ਮਾਨ ? ਬਾਦਲਾਂ ਦੇ ਕਿਲ੍ਹੇ ਤੱਕ ਪਹੁੰਚੀ ਅਵਾਜ਼ !

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਬਾਰੇ ਕੁਝ ਗੱਲਾਂ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ ਕੀਤੀ ਕਿ ਕਿ ਪਿਤਾ ਵਾਂਗ ਅੱਜ਼ ਵੀ ਗੁਰਮੀਤ ਸਿੰਘ ਖੁੱਡੀਆਂ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਨ ਲਈ ਉਨ੍ਹਾਂ ਦੁਆਰਾ ਵਰਤੀ ਜਾਣ ਵਾਲੀ ਕਾਰ ‘ਚ ਹੀ ਅੱਜ ਕਈ ਵਾਰ ਦਫਤਰ ਜਾਂਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੀ ਕਿਹਾ, ਆਓ ਤੁਸੀਂ ਹੇਠਾ ਦਿੱਤੇ ਇਸ ਲਿੰਕ ਤੇ ਕਲਿਕ ਕਰਕੇ ਪੂਰੀ ਵੀਡੀਓ ਸੁਣ ਸਕਦੇ ਹੋ!

ਸਟੇਜ ਤੋਂ Bhagwant Mann ਨੇ ਜਥੇਦਾਰ ਬਾਰੇ ਕੀ ਬੋਲੇ ? ਬਾਦਲਾਂ ਦੇ ਕਿਲ੍ਹੇ ਤੱਕ ਪਹੁੰਚੀ ਅਵਾਜ਼ ! HM TV PUNJAB

ਦੱਸ ਦੇਈਏ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਜਗਦੇਵ ਸਿੰਘ ਖੁਡੀਆਂ ਦਾ ਖੂਨ ਜਥੇਦਾਰ ਗੁਰਮੀਤ ਸਿੰਘ ਖੁੰਡੀਆਂ , ਸਰਦਾਰ ਪਰਕਾਸ਼ ਸਿੰਘ ਬਾਦਲ 12 ਵਾਰ ਵਿਧਾਨ ਸਭਾ ਦੀ ਚੋਣ ਜਿੱਤਣ ਵਾਲੇ ਦੇ ਖ਼ਿਲਾਫ਼ ਲੰਮੀ ਹਲਕੇ ਤੋਂ ਆਪ ਵੱਲੋਂ ਚੋਣ ਲੜ ਕੇ ਜਿੱਤ ਦਾ ਇਤਿਹਾਸ ਬਣਾ ਚੁੱਕਾ ਹੈ। ਪਿਓ ਵਾਂਗ ਪੁੱਤ ਦੇ ਕਿਰਦਾਰ ਦੀਆਂ ਵੀ ਲੋਕ ਸੌਹਾਂ ਖਾਂਦੇ ਹਨ ।ਵਾਹਿਗੁਰੂ ਨੇ ਮੇਹਰ ਕਰ ਦਿੱਤੀ ਹੈ। ਪੂਰੇ ਪੰਜਾਬ ਦੀ ਤਰ੍ਹਾਂ ਜੋ ਆਪ ਦੇ ਹੱਕ ਵਿੱਚ ਹਨੇਰੀ ਵਗੀ ਸੀ ਉਸ ਚ ਲੰਬੀ ਹਲਕੇ ਵਿੱਚ ਵੀ ਅੱਜ ਖੁੱਡਿਆਂ ਵਰਗੇ ਜਥੇਦਾਰ ਦੇ ਇਮਾਨਦਾਰ ਪਰਿਵਾਰ ਦਾ ਸਪੂਤ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਿਆ।

See also  Punjabi News : ਵਾਲ-ਵਾਲ ਬਚਿਆ ਗਿੱਪੀ ਗਰੇਵਾਲ ! ਘਰ ਤੇ ਗੈਂਗ+ਸਟਰਾਂ ਵਲੋਂ ਹਮ+ਲਾ