ਵੱਡੀ ਜਿੱਤ : 10 ਲੱਖ ਤੋਂ ਵੱਧ ਵੋਟਾਂ ਨਾਲ ਹੋਈ ਜਿੱਤ

ਮੱਧ ਪ੍ਰਦੇਸ਼ ਦੇ ਇੰਦੌਰ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਸ਼ੰਕਰ ਲਾਲਵਾਨੀ ਨੂੰ ਕੁਲ 12 ਲੱਖ 26 ਹਜ਼ਾਰ 7 ਸੌ 51 ਵੋਟਾਂ ਪਈਆਂ ਨੇ ਉਸ ਨੇ ਨੋਟਾ ਨੂੰ ਹਰਾਕੇ 10 ਲੱਖ 8 ਹਜ਼ਾਰ 77 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਨੋਟਾ ਨੂੰ 2 ਲੱਖ 18 ਹਜ਼ਾਰ 6 ਸੌ 74 ਵੋਟਾਂ ਮਿਲਿਆ ਨੇ। ਸਭ ਤੋ ਵੱਡੀ ਜਿੱਤ ਹੋਈ ਹੈ ਬੀਜੇਪੀ ਦੇ ਉਮੀਦਵਾਰ ਸ਼ੰਕਰ ਲਾਲਵਾਨੀ ਦੀ

See also  ਪੰਜਾਬ ਦੇ ਹੱਕਾਂ ਲਈ ਸਿਰਫ਼ ਬਸਪਾ ਅਗਵਾਈ ਕਰ ਸਕਦੀ ਹੈ: ਜਗਜੀਤ ਸਿੰਘ ਛੜਬੜ