Punjabi News : ਵਾਲ-ਵਾਲ ਬਚਿਆ ਗਿੱਪੀ ਗਰੇਵਾਲ ! ਘਰ ਤੇ ਗੈਂਗ+ਸਟਰਾਂ ਵਲੋਂ ਹਮ+ਲਾ

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਫ਼ਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਤੇ ਉਸ ਨੂੰ ਭਵਿੱਖ ਲਈ ਵੀ ਧਮਕੀ ਦਿੱਤੀ ਹੈ। ਹਾਲਾਂਕਿ ਗਿੱਪੀ ਗਰੇਵਾਲ ਦਾ ਇਸ ਬਾਰੇ ਕੋਈ ਬਿਆਨ ਸਾਹਮਣੇ ਨਹੀਂ ਆਇਆ।

ਵਾਲ-ਵਾਲ ਬਚਿਆ Gippy Grewal ! ਗੈਂਗ+ਸਟਰਾਂ ਵਲੋਂ ਹਮ+ਲਾ | Gippy Grewal Home in Canada | Puadh TV Punjab

ਕਿਉਂਕਿ ਜਦੋਂ ਕੋਈ ਤਰੱਕੀ ਕਰਦਾ ਤਾਂ ਉਨ੍ਹਾਂ ਅੱਗੇ ਅਨੇਕਾ ਔਕੜਾ ਸਾਹਮਣੇ ਆਉਂਦਿਆਂ ਨੇ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਤਰੱਕੀ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਜਿਸ ਤੋਂ ਬਾਅਦ ਹੁਣ ਗੈਂਗਸਟਰਾਂ ਵਲੋਂ ਜੋ ਕਦਮ ਇਹ ਚੁੱਕਿਆ ਗਿਆ ਕਿ ਆਖਰ ਕਾਰ ਕਿਸ ਮਨਸ਼ਾ ਦੇ ਨਾਲ ਉਨ੍ਹਾਂ ਵਲੋਂ ਗਿੱਪੀ ਗਰੇਵਾਲ ਦੇ ਘਰ ਤੇ ਹਮਲਾ ਕੀਤਾ ਗਿਆ। ਫਿਲਹਾਲ ਇਹ ਨਹੀਂ ਪਤਾ ਲੱਗਿਆ ਕਿ ਗਿੱਪੀ ਗਰੇਵਾਲ ਖੁਦ ਘਰ ‘ਚ ਮੌਜੂਦ ਸੀ ਜਾਂ ਫਿਰ ਨਹੀਂ

ਵਾਲ-ਵਾਲ ਬਚਿਆ ਗਿੱਪੀ ਗਰੇਵਾਲ ! ਘਰ ਤੇ ਗੈਂਗ+ਸਟਰਾਂ ਵਲੋਂ ਹਮ+ਲਾ

See also  ਸ਼ਹੀਦ ਭਗਤ ਸਿੰਘ ਕਲੱਬ ਨੱਗਲ ਨੇ ਐਨਐਫਸੀਸੀ ਕਲੱਬ ਲਾਲੜੂ ਨੂੰ ਹਰਾ ਕੇ ਜਿੱਤਿਆ ਕ੍ਰਿਕਟ ਟੂਰਨਾਮੈਂਟ