ਵੱਡੀ ਜਿੱਤ : 10 ਲੱਖ ਤੋਂ ਵੱਧ ਵੋਟਾਂ ਨਾਲ ਹੋਈ ਜਿੱਤ

ਮੱਧ ਪ੍ਰਦੇਸ਼ ਦੇ ਇੰਦੌਰ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਸ਼ੰਕਰ ਲਾਲਵਾਨੀ ਨੂੰ ਕੁਲ 12 ਲੱਖ 26 ਹਜ਼ਾਰ 7 ਸੌ 51 ਵੋਟਾਂ ਪਈਆਂ ਨੇ ਉਸ ਨੇ ਨੋਟਾ ਨੂੰ ਹਰਾਕੇ 10 ਲੱਖ 8 ਹਜ਼ਾਰ 77 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਨੋਟਾ ਨੂੰ 2 ਲੱਖ 18 ਹਜ਼ਾਰ 6 ਸੌ 74 ਵੋਟਾਂ ਮਿਲਿਆ ਨੇ। ਸਭ ਤੋ ਵੱਡੀ ਜਿੱਤ ਹੋਈ ਹੈ ਬੀਜੇਪੀ ਦੇ ਉਮੀਦਵਾਰ ਸ਼ੰਕਰ ਲਾਲਵਾਨੀ ਦੀ

See also  ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਪੰਜਾਬ ਭਾਜਪਾ ਦੇ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੂੰ ਜਾਨੋ ਮਾਰਨ ਦੀ ਧਮਕੀ