2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲਿਆਂ ਤੋਂ ਬਾਅਦ ਜੋ ਅਕਾਲੀ ਦਲ ‘ਚ ਖਿਲਾਅ ਪਿਆ। ਉਸ ਤੇ ਸਭ ਦੀਆਂ ਨਜ਼ਰਾਂ ਟਿਕਿਆ ਹੋਈਆਂ ਹਨ। ਕਿ ਆਖਰਕਾਰ ਇਹ ਖਿਲਾਅ ਸਿੱਖ ਰਾਜਨੀਤੀ ‘ਚ ਕਦੋਂ ਰੁਕੇਗਾ, ਪਰ ਹਾਲੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵਲੋਂ ਅਗਲੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਉਥੇ ਹੀ ਹੁਣ ਸ਼ੋ੍ਰਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਭਰਤੀ ਤੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਵੱਡੇ ਸਵਾਲ ਚੁੱਕੇ ਨੇ ਉਨ੍ਹਾਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਜਿੱਥੇ ਪੰਜ ਸਿੰਘ ਸਹਿਬਾਨ ਦੇ ਫ਼ਸੀਲ ਤੋਂ ਸੁਣਾਏ ਹੁਕਮਨਾਮੇ ਦੀ ਉਲੰਘਣਾਂ ਕਰਕੇ ਭਰਤੀ ਸਬੰਧੀ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ, ਸਮੁੱਚੇ ਪੰਥ ਨੂੰ ਅਤੇ ਸ੍ਰੋਮਣੀ ਅਕਾਲੀ ਦਲ ਵਰਕਰਾਂ ਨੂੰ ਝੂਠ ਬੋਲਿਆ ਜਾ ਰਿਹਾ ਹੈ ਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਮੈ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕੱਲ ਮਿੱਤੀ 25 ਫਰਵਰੀ ਤੱਕ ਮੁੱਖ ਦਫ਼ਤਰ ਵਿੱਖੇ ਕੁੱਲ 4-4.50 ਲੱਖ ਭਰਤੀ ਜਮਾਂ ਹੋਈ ਹੈ ਹਾਲਾਕਿ ਆਖਰੀ ਤਰੀਕ 20 ਤਰੀਕ ਸੀ
ਪੂਰੀ ਜਾਣਕਾਰੀ ਲਈ ਹੇਠਾਂ ਦਿੱਤੇ ਗਏ ਲਿੰਕ ਤੇ ਕਲਿਕ ਕਰਕੇ ਸੁਣੋ
ਭਰਤੀ ਨੂੰ ਲੈਕੇ ਫਸਿਆ Akali Dal, ਅਕਾਲੀ ਆਗੂ ਕੱਢ ਲਿਆਇਆ ਸਬੂਤ ! Puadh TV Punjab
ਹੁਣ ਵੇਖਣਾ ਹੋਵੇਗਾ ਕਿ ਸਿੱਖ ਰਾਜਨੀਤੀ ‘ਚ ਪਿਆ