ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਹੁਕਮਨਾਮਿਆਂ ਦੇ ਵਿੱਚੋਂ ਇੱਕ ਹੁਕਮਨਾਮਾ ਸੀ ਜਿਹੜਾ ਉਹ ਇਹ ਵੀ ਸੀ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਉਸ ਦੇ ਸਮੁੱਚੇ ਵਰਤਾਰੇ ਉੱਤੇ ਪਛਤਾਵੇ ਲ਼ਈ ਅਕਾਲੀ ਦਲ ਦੇ ਵਰਕਰਾਂ ਨੂੰ ਇੱਕ ਲੱਖ 25 ਹਜਾਰ ਬੂਟੇ ਲਾਉਣ ਅਤੇ ਉਨ੍ਹਾਂ ਦਾ ਰਾਖੀ ਕਰਨ ਲਈ ਕਿਹਾ ਗਿਆ ਸੀ, ਉਹ ਤੋਂ ਬਾਅਦ ਹਾਲੇ ਤੱਕ ਕੋਈ ਇਹੋ ਜਿਹੀ ਖ਼ਬਰ ਸਾਹਮਣੇ ਨਹੀਂ ਆਈ ਕਿ ਕਿਸੇ ਵਰਕਰ ਦੇ ਵੱਲੋਂ ਇਹ ਹੁਕਮਨਾਮਾ ਮੰਨਿਆ ਗਿਆ ਹੋਵੇ।  ਨਾ ਹੀ ਬਾਗੀਆਂ ਦੇ ਵੱਲੋਂ ਨਾ ਹੀ ਦਾਗੀਆਂ ਦੇ ਵੱਲੋਂ ਮਤਲਬ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਨਾ ਤਾਂ ਉਹਨਾਂ ਵੱਲੋਂ ਨਾ ਹੀ ਜਿਹੜੇ ਬਾਗੀ ਦਲ ਦੇ ਨੇ, ਨਾ ਹੀ ਉਹਨਾਂ ਦੇ ਵੱਲੋਂ ਸੋ ਇਸ ਦੇ ਬਾਬਤ ਨੀਚੇ ਤੁਹਾਡੇ ਨਾਲ ਇੱਕ ਵੀਡੀਓ ਦਾ ਲਿੰਕ ਦੇ ਰਿਹਾ ਹਾਂ ਉਸ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ।
ਸੱਦਿਆ ਜਾਵੇਗਾ ਸਰਬੱਤ ਖਾਲਸਾ ! ਹਾਲੇ ਤੱਕ ਨਹੀਂ ਮੰਨਿਆ ਕਿਸੇ ਨੇ ਆਹ ਹੁਕਮਨਾਮਾ ? Puadh TV Punjab